¡Sorpréndeme!

ਮਸ਼ਹੂਰ ਰੈਪਰ Burna Boy ਨੇ ਕੀਤੀ Sidhu Moosewala ਦੇ ਮਾਤਾ ਪਿਤਾ ਨਾਲ ਮੁਲਾਕਾਤ | OneIndia Punjabi

2022-11-21 1 Dailymotion

ਨਾਈਜੀਰੀਅਨੰ ਰੈਪਰ ਬੁਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਰਹੂਮ ਪੰਜਾਬੀ ਗਾਇਕ ਦੀ ਤਸਵੀਰ ਭੇਟ ਕੀਤੀ। ਇਹ ਤਸਵੀਰ ਮੋਤੀਆਂ ਨਾਲ ਸ਼ਿੰਗਾਰੀ ਗਈ ਹੈ।